ਪਟਿਆਲਾ ਦੇ ਕਿਲੇ ਬਾਜ਼ਾਰ ਦੇ ਬਾਹਰ ਬੈਠਾ ਕੱਪੜੇ ਚਲਾਓੁਣ ਵਾਲੀ ਮਸ਼ੀਨ ਚਲਾ ਰਿਹਾ ਬਾਬਾ ਓੁਮਰ ਦੇ ਆਖਰੀ ਪੜਾਅ 'ਤੇ ਖੜਾ ਹੈ ... ਓੁਹ ਜਿੱਥੇ ਓੁੱਧੜੇ ਕੱਪੜਿਆਂ ਨੂੰ ਸਿਓੁਂਦਾ ਹੈ ਓੁੱਥੇ ਦਸਾ ਨਹੁੰਆਂ ਦੀ ਕਿਰਤ ਕਰਕੇ ਆਪਣੀ ਜ਼ਿੰਦਗੀ ਵੀ ਸਿਓੁਂ ਰਿਹਾ ਹੈ ... ਆਪਾਂ ਮੰਨੀਏ ਜਾਂ ਨਾ ਪਰ ਸੱਚ ਜਾਣੀਏ ਇਹ ਬਾਬਾ ਦਸਾਂ ਨਹੁੰਆਂ ਦੀ ਕਿਰਤ ਕਰਕੇ ਨਜ਼ਾਇਜ਼ ਤੇ ਗੈਰ ਕਾਨੂੰਨੀ ਕੰਮ ਕਰਕੇ ਰਾਤੋ ਰਾਤ ਅਮੀਰ ਬਨਣ ਵਾਲੇ ਅਨੇਕਾਂ ਨੌਜਵਾਨਾਂ ਦੀ ਹਿੱਕ 'ਤੇ ਇਤਿਹਾਸ ਲਿਖ ਰਿਹਾ ਹੈ ...
ਓੁਹਨੇ ਜਦ ਮੈਨੁੰ ਕਿਹਾ ਕਿ 'ਚਾਹ ਪਿਓਂਗੇ' ਤਾਂ ਮੈਂ ਚੁੱਪ ਕਰ ਗਿਆ .... ਭਲਾ ਮੈਂ ਕੀ ਦੇ ਸਕਦਾ ਸੀ ਐਡੀ ਵੱਡੀ ਮਹਾਨ ਦਿਆਵਾਨ ਰੂਹ ਨੂੰ.... ਸਿਰਫ ਕੈਮਰੇ 'ਚ ਹੀ ਨਹੀ ਮੈਂ ਓੁਸਦੀ ਤਸਵੀਰ ਨੂੰ ਦਿਲੋ ਦਿਮਾਗ 'ਚ ਕੈਦ ਕਰ ਲਿਆ ਤਾਂ ਕਿ ਓੁਮਰ ਦੇ ਆਖਰੀ ਪੜਾਅ ਤੱਕ ਇਹ ਮਹਾਨ ਸ਼ਖਸ਼ ਯਾਦ ਰਹਿ ਸਕੇ ....

ਇਹਨਾ ਨਹੀ ਸੋਚਿਆ ਜੇਹਨਾ ਹੱਥੋ ਸਵਾਏ ...
ਤੇ ਕਈ ਰਾਤਾ ਗਿਣੇ ਤਾਰੇ ਨਿਮਾਣੇ ਦਰਜੀਆ ਨੇ
No comments:
Post a Comment