Thursday, 30 April 2015
Wednesday, 29 April 2015
Tuesday, 28 April 2015
Gulzar saab
A Champion of another world too... at 80.
Gulzar saab won the trophy in Local Club Tournament last week.
(Pic is taken by Sh. Umesh Pachigar)

Monday, 27 April 2015
Sunday, 26 April 2015
Nepal Earthquake
This is most appreciable job as DSGMC gears to supply 25000 food packets every day to NEPAL for Earthquake victims. The money offered by devotees to Him must go to His people; commoners from every community, whenever n wherever needed. Keep it up. This is practicing the #Sikhism in letter n spirit.

Saturday, 25 April 2015
ਹਰੀ ਸਿੰਘ ਨਲੂਆ
ਹਰੀ ਸਿੰਘ ਨਲੂਆ
ਹਰੀ ਸਿੰਘ ਨਲੂਆ ਨੇ 17 ਅਕਤੂਬਰ 1836 ਨੂੰ ਜਮਰੌਦ ਕਿਲੇ ਦੀ ਨੀਂਹ ਰੱਖ ਕੇ ਆਸ-ਪਾਸ ਹੋਰ ਛੋਟੇ ਕਿਲਿਆਂ-ਬੁਰਜਹਰੀ ਸਿੰਘ, ਕਿਲਾ ਬਾੜਾ ਅਤੇ ਕਿਲਾ ਮਿਚਨੀ ਆਦਿ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ। ਜਦੋਂ ਇਨ੍ਹਾਂ ਕਿਲਿਆਂ ਦੇ ਨਿਰਮਾਣ ਦੀ ਖ਼ਬਰ ਕਾਬਲ ਅਫ਼ਗਾਨੀਆਂ ਪਾਸ ਪੁੱਜੀ ਤਾਂ ਉਨ੍ਹਾਂ ਨੂੰ ਇਹ ਸਮਝਣ 'ਚ ਜ਼ਿਆਦਾ ਦੇਰ ਨਾ ਲੱਗੀ ਕਿ ਹੁਣ ਸ. ਨਲੂਆ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬਲ ਨੂੰ ਖਾਲਸਾ ਰਾਜ ਵਿਚ ਮਿਲਾਉਣ ਦੀ ਤਿਆਰੀ ਵਿਚ ਹਨ। ਇਸ 'ਤੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗਾਜ਼ੀਆਂ ਦੇ ਇਕ ਬਹੁਤ ਭਾਰੀ ਲਸ਼ਕਰ ਸਹਿਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਇਬੁਲ ਸਲਤਨਤ ਮੁਕੱਰਰ ਕਰਕੇ 15 ਅਪ੍ਰੈਲ 1837 ਨੂੰ ਖਾਲਸੇ 'ਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ। ਓਧਰ ਇਕ ਪਾਸੇ ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲਿਆਂ ਦੇ ਨਿਰਮਾਣ ਵਿਚ ਦਿਨ-ਰਾਤ ਜੁਟੇ ਰਹਿਣ ਕਰਕੇ ਸ. ਹਰੀ ਸਿੰਘ ਨਲੂਆ ਥਕੇਵੇਂ ਦੇ ਕਾਰਨ ਪਿਸ਼ਾਵਰ ਦੇ ਕਿਲੇ ਵਿਚ ਬੀਮਾਰ ਪਏ ਹੋਏ ਸਨ ਅਤੇ ਵੈਦਾਂ ਨੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਮਨ੍ਹਾ ਕਰਕੇ ਆਰਾਮ ਕਰਨ ਲਈ ਕਿਹਾ ਹੋਇਆ ਸੀ। ਦੂਜੇ ਪਾਸੇ ਲਾਹੌਰ ਵਿਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਰੋਹ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ-ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫੌਜ ਮੰਗਵਾ ਲਈ ਗਈ ਸੀ। ਸ. ਨਲੂਆ ਦੁਆਰਾ ਨਿਯੁਕਤ ਕੀਤੇ ਕਿਲਾ ਜਮਰੌਦ ਦੇ ਕਿਲੇਦਾਰ ਅਤੇ ਉਨ੍ਹਾਂ ਦੇ ਗੋਦ ਲਏ ਪੁੱਤਰ ਸ. ਮਹਾਸਿੰਘ ਮੀਰਪੁਰੀਏ ਵਲੋਂ ਰੋਜ਼ਾਨਾ ਅਫ਼ਗਾਨੀਆਂ ਵਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪਹੁੰਚ ਰਹੀਆਂ ਸਨ। ਸ. ਮੀਰਪੁਰੀਏ ਨੇ ਕਿਲੇ 'ਚੋਂ ਸ. ਨਲੂਆ ਪਾਸ ਲਿਖਤੀ ਸੁਨੇਹਾ ਭੇਜਿਆ, ਜਿਸ ਵਿਚ ਉਸ ਨੇ ਫੌਜ ਦੀ ਮੰਗ ਕੀਤੀ। ਸ. ਨਲੂਆ ਨੇ ਉਸ ਦੇ ਖ਼ਤ ਸਮੇਤ ਆਪਣੇ ਵਲੋਂ ਇਕ ਅਰਜ਼ੀ ਲਿਖਵਾ ਕੇ ਮਹਾਰਾਜਾ ਪਾਸ ਜਲਦੀ ਨਾਲ ਲਾਹੌਰ ਭਿਜਵਾ ਦਿੱਤੀ, ਜਿਸ ਵਿਚ ਉਨ੍ਹਾਂ ਪਿਸ਼ਾਵਰ ਦੀ ਫੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਹ ਸੁਨੇਹਾ 26 ਅਪ੍ਰੈਲ ਦੀ ਦੁਪਹਿਰ ਰਾਜਾ ਧਿਆਨ ਸਿੰਘ ਪਾਸ ਪਹੁੰਚ ਗਿਆ ਪਰ ਉਸ ਨੇ ਇਸ ਬਾਰੇ ਜਾਣਕਾਰੀ ਮਹਾਰਾਜਾ ਨੂੰ ਨਾ ਦਿੱਤੀ, ਜਿਸ ਕਾਰਨ 30 ਅਪ੍ਰੈਲ ਤਕ ਵੀ ਲਾਹੌਰ ਦਰਬਾਰ ਵਲੋਂ ਪਿਸ਼ਾਵਰ ਕੋਈ ਜਵਾਬ ਨਾ ਪਹੁੰਚਿਆ। ਓਧਰ ਅਫਗਾਨ 27 ਅਪ੍ਰੈਲ ਨੂੰ ਦੱਰਾ ਖ਼ੈਬਰ ਦੇ ਪੂਰਬੀ ਸਿਰੇ 'ਤੇ ਪਹੁੰਚ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸ. ਨਲੂਆ ਦੇ ਕਿਲੇ ਵਿਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਅਗਲੇ ਦਿਨ 28 ਅਪ੍ਰੈਲ ਨੂੰ ਉਨ੍ਹਾਂ ਨੇ ਕਿਲੇ 'ਤੇ ਗੋਲੇ ਦਾਗ਼ਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿਚ ਸ. ਮਹਾਸਿੰਘ ਨੇ ਵੀ ਕਿਲੇ 'ਚੋਂ ਅਫ਼ਗਾਨੀਆਂ ਉੱਪਰ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਸ ਗੋਲਾਬਾਰੀ ਦਾ ਸਿਲਸਿਲਾ ਰਾਤ ਦਾ ਹਨੇਰਾ ਹੋਣ ਤਕ ਚਲਦਾ ਰਿਹਾ। ਦੂਜੇ ਦਿਨ ਵੀ ਅਫ਼ਗਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲੇ ਉੱਪਰ ਤੋਪਾਂ ਦੇ ਗੋਲੇ ਦਾਗ਼ਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲੇ ਵਿਚ ਮੌਜੂਦ 1,000 ਖਾਲਸਾ ਫੌਜ ਦਾ ਅਫ਼ਗਾਨੀਆਂ ਦੇ 30,000 ਲਸ਼ਕਰ ਅੱਗੇ ਜ਼ਿਆਦਾ ਦੇਰ ਤਕ ਡਟੇ ਰਹਿਣਾ ਅਸੰਭਵ ਸੀ ਪਰ ਫਿਰ ਵੀ ਖਾਲਸਾ ਫੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫ਼ਗਾਨੀਆਂ ਉੱਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪ੍ਰੈਲ ਨੂੰ ਅਫ਼ਗਾਨੀ ਕਿਲੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਗਿਰਾਉਣ ਵਿਚ ਕਾਮਯਾਬ ਹੋ ਗਏ। ਕਿਲੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫੌਜੀ ਮਦਦ ਬਾਰੇ ਸ. ਨਲੂਆ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਸੀ। ਖਾਲਸੇ ਦਾ ਅੰਤਿਮ ਸੰਦੇਸ਼ ਸ. ਨਲੂਆ ਤਕ ਪਹੁੰਚਾਉਣ ਲਈ ਇਕ ਬੀਬੀ ਹਰਸ਼ਰਨ ਕੌਰ ਪਠਾਨਣੀ ਦਾ ਭੇਸ ਬਣਾ ਕੇ ਰਾਤੋ-ਰਾਤ ਕਿਲੇ 'ਚੋਂ ਨਿਕਲ ਕੇ 30 ਅਪ੍ਰੈਲ ਨੂੰ ਪਿਸ਼ਾਵਰ ਪਹੁੰਚ ਗਈ। ਜਦੋਂ ਮਹਾਸਿੰਘ ਦਾ ਖ਼ਤ ਸ. ਨਲੂਆ ਪਾਸ ਪਹੁੰਚਿਆ ਤਾਂ ਬਿਨਾਂ ਆਪਣੀ ਬੀਮਾਰੀ ਅਤੇ ਪ੍ਰਾਣਾਂ ਦੀ ਪਰਵਾਹ ਕਰਦਿਆਂ ਉਹ ਉੱਠ ਖੜ੍ਹੇ ਹੋਏ। ਇਥੋਂ ਹੀ ਉਨ੍ਹਾਂ ਸ. ਮਹਾਸਿੰਘ ਵਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਹੀ ਆਪਣੇ ਵਲੋਂ ਇਕ ਖ਼ਤ ਲਿਖ ਕੇ ਮਹਾਰਾਜਾ ਪਾਸ ਲਾਹੌਰ ਭਿਜਵਾ ਦਿੱਤਾ। ਸ. ਨਲੂਆ ਨੇ ਤੁਰੰਤ ਪਿਸ਼ਾਵਰ ਕਿਲੇ ਵਿਚਲੀ ਫੌਜ ਨੂੰ ਜਮਰੌਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਬੁਰਜ ਹਰੀ ਸਿੰਘ ਦੇ ਨਜ਼ਦੀਕ ਪਹੁੰਚ ਕੇ ਸ. ਨਲੂਆ ਨੇ ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ। ਓਧਰ ਜਦੋਂ ਅਫ਼ਗਾਨੀ ਕਿਲੇ ਉੱਪਰ ਕਬਜ਼ਾ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਸਨ ਤਾਂ ਬਿਲਕੁਲ ਉਸੇ ਮੌਕੇ ਸ. ਨਲੂਆ ਨੇ ਜਮਰੌਦ ਪਹੁੰਚ ਕੇ ਅਫ਼ਗਾਨੀਆਂ 'ਤੇ ਅਜਿਹਾ ਹਮਲਾ ਕੀਤਾ ਕਿ ਵੇਖਦਿਆਂ ਹੀ ਵੇਖਦਿਆਂ ਜਮਰੌਦ ਦੇ ਕਿਲੇ ਦੇ ਬਾਹਰ ਦੂਰ-ਦੂਰ ਤਕ ਅਫ਼ਗਾਨੀਆਂ ਦੇ ਧੜ ਤੋਂ ਅਲੱਗ ਹੋਏ ਸਿਰ ਨਜ਼ਰ ਆ ਰਹੇ ਸਨ। ਸ. ਨਲੂਆ ਦੇ ਜਵਾਨਾਂ ਨੇ ਭੱਜਦੇ ਹੋਏ ਅਫ਼ਗਾਨੀਆਂ ਪਾਸੋਂ ਉਨ੍ਹਾਂ ਦੀਆਂ 14 ਵੱਡੀਆਂ ਤੋਪਾਂ ਵੀ ਖੋਹ ਲਈਆਂ। ਇਸ ਤੋਂ ਬਾਅਦ ਜਦੋਂ ਸ. ਨਲੂਆ ਆਪਣੀ ਫੌਜ ਨੂੰ ਆਰਾਮ ਦੇਣ ਲਈ ਕੈਂਪ ਵਿਚ ਭੇਜਣ ਦੀ ਸੋਚ ਰਹੇ ਸਨ ਤਾਂ ਉਸੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ. ਨਿਧਾਨ ਸਿੰਘ ਪੰਜ ਹੱਥਾ ਸਿਰਫ਼ 1500 ਸਿਪਾਹੀਆਂ ਨੂੰ ਨਾਲ ਲੈ ਕੇ ਅਫ਼ਗਾਨੀਆਂ ਨੂੰ ਅੱਗੇ ਲਗਾ ਕੇ ਦੌੜਾਉਂਦਾ ਹੋਇਆ ਦੱਰਾ ਖ਼ੈਬਰ ਦੇ ਅੰਦਰ ਕਾਫੀ ਦੂਰ ਤਕ ਨਿਕਲ ਚੁੱਕਿਆ ਹੈ। ਇਸ 'ਤੇ ਉਸ ਨੂੰ ਵਾਪਸ ਲਿਆਉਣ ਲਈ ਸ. ਨਲੂਆ ਨੂੰ ਵੀ ਤੁਰੰਤ ਉਸ ਦੇ ਪਿੱਛੇ ਜਾਣਾ ਪਿਆ। ਓਧਰੋਂ ਸ਼ਮਸਉੱਦੀਨ ਖ਼ਾਨ ਨੇ 2000 ਜੰਗੀ ਸਿਪਾਹੀਆਂ ਨਾਲ ਦੱਰਾ ਖ਼ੈਬਰ ਵਿਚ ਪਹੁੰਚ ਕੇ ਅਫ਼ਗਾਨੀਆਂ ਨੂੰ ਖਾਲਸੇ ਨਾਲ ਯੁੱਧ ਲਈ ਪ੍ਰੇਰਿਆ। ਉਸ ਸਮੇਂ ਸ. ਨਲੂਆ ਸਰਕਮਰ (ਰਤੀ ਚੱਟਾਨ) ਦੇ ਸਥਾਨ 'ਤੇ ਸਨ। ਇਥੇ ਇਕ ਚੱਟਾਨ ਵਿਚ ਗੁਫਾ ਬਣੀ ਹੋਈ ਸੀ, ਜਿਸ ਵਿਚ ਲੁਕੇ ਹੋਏ ਗਾਜ਼ੀਆਂ ਨੇ ਸ. ਨਲੂਆ ਉੱਪਰ ਗੋਲੀ ਚਲਾ ਦਿੱਤੀ। ਇਕ ਗੋਲੀ ਉਨ੍ਹਾਂ ਦੀ ਛਾਤੀ ਵਿਚ ਲੱਗੀ ਅਤੇ ਇਕ ਪੱਟ ਵਿਚ। ਜ਼ਖ਼ਮੀ ਹੁੰਦਿਆਂ ਹੀ ਸ. ਨਲੂਆ ਨੇ ਬੜੇ ਹੌਸਲੇ ਤੋਂ ਕੰਮ ਲਿਆ ਅਤੇ ਸ. ਅਮਰ ਸਿੰਘ ਖੁਰਦ ਨੂੰ ਸ. ਨਿਧਾਨ ਸਿੰਘ ਦੀ ਮਦਦ ਲਈ ਭੇਜ ਕੇ ਆਪਣਾ ਘੋੜਾ ਕਿਲਾ ਜਮਰੌਦ ਵੱਲ ਮੋੜ ਲਿਆ। ਕਿਲੇ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਸ. ਮਹਾਸਿੰਘ ਮੀਰਪੁਰੀਏ ਨੂੰ ਆਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇਸ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹਾਂ। ਸ. ਨਲੂਆ ਨੂੰ ਆਪਣੇ ਅੰਤ ਸਮੇਂ ਦੇ ਪਾਸ ਆਉਣ ਦਾ ਗਿਆਨ ਹੋ ਗਿਆ ਤਾਂ ਉਨ੍ਹਾਂ ਮਹਾਸਿੰਘ ਨੂੰ ਪਾਸ ਬੁਲਾਇਆ ਅਤੇ ਕਿਹਾ ਕਿ ਸਾਰੀ ਫੌਜ ਸਰਕਾਰ ਦੀ ਪੂਰੀ-ਪੂਰੀ ਵਫ਼ਾਦਾਰ ਤੇ ਨਮਕ ਹਲਾਲ ਹੋ ਕੇ ਰਹੇ ਅਤੇ ਮੇਰੀ ਮੌਤ ਦੀ ਖ਼ਬਰ ਲਾਹੌਰ ਤੋਂ ਮਦਦ ਆਉਣ ਤਕ ਗੁਪਤ ਰੱਖੀ ਜਾਵੇ। ਬਸ ਇਸ ਤੋਂ ਬਾਅਦ ਕੁਝ ਹੋਰ ਸ਼ਬਦ ਕਹਿ ਕੇ ਇਸ ਬੱਬਰ ਸ਼ੇਰ ਦੀ ਆਵਾਜ਼ ਮੱਧਮ ਪੈ ਗਈ ਅਤੇ ਸਿੱਖ ਰਾਜ ਦੇ ਸਤੰਭ ਇਸ ਬਹਾਦਰ ਜਰਨੈਲ ਨੇ 30 ਅਪ੍ਰੈਲ 1837 ਨੂੰ ਆਪਣੇ ਪ੍ਰਾਣ ਤਿਆਗ ਦਿੱਤੇ। ਮੁਨਸ਼ੀ ਸੋਹਣ ਲਾਲ, ਉਮਦਾਤੁੱਤਵਾਰੀਖ਼, ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 'ਤੇ ਲਿਖਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ 6 ਮਈ ਨੂੰ ਰੋਹਤਾਸ ਦੇ ਮੁਕਾਮ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਸ. ਨਲੂਆ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਗਏ ਹਨ। ਇਹ ਖ਼ਬਰ ਸੁਣਦਿਆਂ ਹੀ ਪਹਿਲਾਂ ਤਾਂ ਗੁੱਸੇ ਨਾਲ ਉਨ੍ਹਾਂ ਦਾ ਚਿਹਰਾ ਇਕਦਮ ਲਾਲ ਸੁਰਖ਼ ਹੋ ਗਿਆ ਅਤੇ ਫਿਰ ਇਕਦਮ ਆਪਣੇ ਸੁਭਾਅ ਦੇ ਉਲਟ ਆਪਣੇ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਪ੍ਰਗਟ ਕੀਤਾ ਕਿ ਵੇਖਣ ਵਾਲੇ ਵੀ ਸਭ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਇੰਨਾ ਹੀ ਕਿਹਾ, ''ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖਾਲਸਾ ਰਾਜ ਦੇ ਮਜ਼ਬੂਤ ਕਿਲੇ ਦਾ ਬੁਰਜ ਢਹਿ ਗਿਆ।''
- ਸੁਰਿੰਦਰ ਕੋਛੜ

Friday, 24 April 2015
Thursday, 23 April 2015
Dhoni revealed how his life has changed since the birth of his daughter "Ziva".
IPL 2015: Ziva Cheers for Daddy MS Dhoni, Makes Chennai Super Kings Dressing Room Debut
Wednesday, 22 April 2015
Unknown Chapter of British India - 'Crawling Orders'
जालिआंवाला बाग़ नरसंहार के इलावा और भी दर्द सहे थे अमृतसर के लोगों ने जनरल डायर के हाथों। पंजाब के इतिहासकार सुरिंदर कोछड़ हमें बता रहे हैं जनरल डायर द्वारा १९ अप्रैल १९१९ में दिए गये "Crawling Orders " यानि लोगों को रेंगते हुए चले का हुक्म। आइये खोलते हैं इतिहास का ये कालिखमय अध्याय जिसकी जानकारी शायद किसीको नहीं !
Tuesday, 21 April 2015
Yuvraj Singh in IPL 2015
Yuvraj Singh in IPL 2015
बेंगलुरू। भारतीय क्रिकेट के सबसे चर्चित सितारों में से एक युवराज सिंह इस आईपीएल सीजन में सबसे महंगे खिलाड़ी बनकर उभरे हैं। युवराज सिंह को दिल्ली की टीम ने 16 करोड़ रुपए में खरीदा है। लेकिन आपको यह सुनकर हैरत होगी कि जिस वक्त युवराज के नाम पर करोड़ों की बारिश हो रही थी उस वक्त युवराज सिंह सो रहे थे। जीवनसाथी.com www.jeevansathi.com/रजिस्टर पाइए अपना जीवनसाथी मुफ्त रजिस्टर करे! Ads by Google आईपीएल में सबसे महंगे खिलाड़ी की टैगलाइन से युवराज सिंह बिल्कुल भी चिंतित नहीं है। युवराज सिंह ने कहा कि इस टैगलाइन का मुझपर कोई दबाव नहीं है। उन्होंने कहा कि मैंने किसी से नहीं कहा था कि मुझे इतने पैसे दे। युवराज सिंह ने कहा कि जिस वक्त आईपीएल की नीलामी चल रही थी उस वक्त मैं सो रहा था। मुझे इस बात का कोई अंदाजा नहीं था कि मुझे कितने रुपए में खरीदा जाएगा और ना ही मैंने किसी से कहा था कि मुझे इतने पैसे दिये जाए। मुझे जो भी पैसे दिये जाते मैं उस पैसे में आईपीएल में खेलता। वहीं टीम इंडिया में अपनी वापसी पर युवराज सिंह ने कहा कि मैं अपने खेल का पूरा आनंद ले रहा हूं। मैं इस वक्त कुछ भी नहीं सोच रहा हूं, फिलहाल मैं यह सोचता हूं कि दिल्ली की टीम आईपीएल में कैसे बेहतर प्रदर्शन करे। वहीं उन्होंने कहा कि गैरी कस्टर्न के साथ उनके संबंध आज भी वैसे ही हैं जैसे वह भारतीय टीम के कोच थे।
Read more at: http://hindi.oneindia.com/news/sports/cricket/when-yuvraj-singh-was-sold-the-costliest-player-in-ipl8-he-was-sleeping-351551.html

Saturday, 18 April 2015
Friday, 17 April 2015
सुबह की गलतियां कर सकती हैं मेटाबॉलिज्म धीमा
मेटाबॉलिज्म अर्थात चयापचय शरीर की एक ऐसी प्रकिया है, जो भोजन को एनर्जी, एंजाइम अथवा फैट में बदलती है। मेटाबॉलिज्म का चक्र हमारे शरीर में हमारे शरीर में चौबीसों घंटे चलता रहता है, जिससे शरीर को ताकत मिलती है। सरल शब्दों में कहा जाए तो यह हमारे शरीर को ऊर्जा प्रदान करता है। इसके साथ ही यह शरीर की कोशिकायें बनाने में भी मदद करता है। लेकिन अगर यह प्रकिया रुक जाए तो शरीर की तमाम क्रियाएं भी ठहर सकती हैं। वहीं यदि शरीर में मेटाबॉलिज्म की प्रकिया धीमी भी हो जाती है, तो शरीर सुस्त हो जाता है। ऐसे में इंसान डिप्रेशन में आ सकता है, सर्दी या गर्मी अधिक लगने लगती है और ब्लड प्रेशर कम हो सकता है। सुबह की कुछ गलतियां भी मेटाबॉलिज्म को कम कर सकती हैं।
Images courtesy: © Getty Images- 2
चाय से दिन की शुरुआत
अच्छे मेटाबॉलिज्म के लिए दिन की शुरुआत चाय के साथ नहीं करती चाहिए। चाय एक क्षारीय पदार्थ है और खाली पेट इसका सेवन आपकी पाचन क्रिया पर बुरा असर डालता है। बेहतर होगा कि आप सुबह उठकर नींबू पानी पियें और फिर इसके बाद ही चाय या फिर ग्रीन टी का सेवन करें।
Images courtesy: © Getty Images - 3
देर से भोजन करना
कई लोगों को गलतपहमी होती है कि नाश्ता न करने से वे वजन कम कर सकते हैं। लेकिन यह एक बहुत बड़ी गलती है, क्योंकि इससे मेटाबॉलिज्म धीमा होता है। जब आप नाश्ता नहीं करते, तो मस्तिष्क ऊर्जा संरक्षण के लिए शरीर के बाकी हिस्सों के लिए एक संदेश भेजता है। मेटाबॉलिज्म को दुरुस्त रखने के लिए समय से नाश्ता करना बेहद जरूरी होता है।
Images courtesy: © Getty Images - 4
आपके भोजन में प्रोटीन का अभाव
सुनिश्चित करें कि प्रोटीन आपके हर भोजन का घटक हो। क्योंकि आपके शरीर को दुबली मांसपेशियों को संभाल कर रखने की जरूरत होती है। तो अपने आहार में मीट, नट्स और लो फैट दही को जरूर शामिल करें और मेटाबॉलिज्म को बेहतर बनाएं।
Images courtesy: © Getty Images - 5
व्यायाम न करना
शोध बताते हैं कि सुबह के समय किये गये व्यायाम से दिन के किसी और समय में किये गये व्यायाम की तुलना में अधिक कैलोरी बर्न होती हैं। जो लोग सुह के समय आलस में रहते हैं और व्यायाम नही करते, उनका मेटाबॉलिज्म धीमा हो सकता है।
Images courtesy: © Getty Images - 6
सुबह का नाश्ता न करना
शोध बताते हैं कि सुबह का नाश्ता न करना मोटापे, डायबिटीज और कमजोर प्रतिरक्षा का कारण बन सकता है। सुबह के समय ब्लड शुगर लेवल कम होता है, क्योंकि रात के भोजन और सुबह के नाश्ते के बीच लंबा अंतराल होता है। अगर उठने के आधे घंटे के भीतर कुछ न खाएं तो यह स्तर और गिर जाता है।
Images courtesy: © Getty Images - 7
सिगरेट और कैफीन का सेवन
बहुत से लोग उठते ही सिगरेट पीते हैं या फिर कड़क कॉफी पीते हैं, लंबे समय तक ऐसा करने का शरीर पर काफी बुरा प्रभाव होता है। इसके बजाए सुबह उठते ही एक गिलास पानी पिएं और पाचन तंत्र के लिए फायदेमंद कोई फल खाएं। इसके बाद ही कॉफी पीएं।
Images courtesy: © Getty Images - 8
खानपान
मेटाबॉलिज्म हमारे खानपान और शारीरिक गतिविधियों पर बहुत निर्भर करता है। गलत खानपान या फिर लंबे समय तक कुछ भी न खाने से मेटाबॉलिज्म गिर सकता है। खाने की सभी खराब आदतें जैसे असमय खाना, खाने से जी चुराना आदि आपके मेटाबॉलिज्म को गड़बड़ कर सकते हैं।
Images courtesy: © Getty Images
Wednesday, 15 April 2015
ਪਟਿਆਲਾ ਦੇ ਕਿਲੇ ਬਾਜ਼ਾਰ ਦੇ ਬਾਹਰ ਬੈਠਾ ਕੱਪੜੇ ਚਲਾਓੁਣ ਵਾਲੀ ਮਸ਼ੀਨ ਚਲਾ ਰਿਹਾ ਬਾਬਾ ਓੁਮਰ ਦੇ ਆਖਰੀ ਪੜਾਅ 'ਤੇ ਖੜਾ ਹੈ ... ਓੁਹ ਜਿੱਥੇ ਓੁੱਧੜੇ ਕੱਪੜਿਆਂ ਨੂੰ ਸਿਓੁਂਦਾ ਹੈ ਓੁੱਥੇ ਦਸਾ ਨਹੁੰਆਂ ਦੀ ਕਿਰਤ ਕਰਕੇ ਆਪਣੀ ਜ਼ਿੰਦਗੀ ਵੀ ਸਿਓੁਂ ਰਿਹਾ ਹੈ ... ਆਪਾਂ ਮੰਨੀਏ ਜਾਂ ਨਾ ਪਰ ਸੱਚ ਜਾਣੀਏ ਇਹ ਬਾਬਾ ਦਸਾਂ ਨਹੁੰਆਂ ਦੀ ਕਿਰਤ ਕਰਕੇ ਨਜ਼ਾਇਜ਼ ਤੇ ਗੈਰ ਕਾਨੂੰਨੀ ਕੰਮ ਕਰਕੇ ਰਾਤੋ ਰਾਤ ਅਮੀਰ ਬਨਣ ਵਾਲੇ ਅਨੇਕਾਂ ਨੌਜਵਾਨਾਂ ਦੀ ਹਿੱਕ 'ਤੇ ਇਤਿਹਾਸ ਲਿਖ ਰਿਹਾ ਹੈ ...
ਓੁਹਨੇ ਜਦ ਮੈਨੁੰ ਕਿਹਾ ਕਿ 'ਚਾਹ ਪਿਓਂਗੇ' ਤਾਂ ਮੈਂ ਚੁੱਪ ਕਰ ਗਿਆ .... ਭਲਾ ਮੈਂ ਕੀ ਦੇ ਸਕਦਾ ਸੀ ਐਡੀ ਵੱਡੀ ਮਹਾਨ ਦਿਆਵਾਨ ਰੂਹ ਨੂੰ.... ਸਿਰਫ ਕੈਮਰੇ 'ਚ ਹੀ ਨਹੀ ਮੈਂ ਓੁਸਦੀ ਤਸਵੀਰ ਨੂੰ ਦਿਲੋ ਦਿਮਾਗ 'ਚ ਕੈਦ ਕਰ ਲਿਆ ਤਾਂ ਕਿ ਓੁਮਰ ਦੇ ਆਖਰੀ ਪੜਾਅ ਤੱਕ ਇਹ ਮਹਾਨ ਸ਼ਖਸ਼ ਯਾਦ ਰਹਿ ਸਕੇ ....

ਇਹਨਾ ਨਹੀ ਸੋਚਿਆ ਜੇਹਨਾ ਹੱਥੋ ਸਵਾਏ ...
ਤੇ ਕਈ ਰਾਤਾ ਗਿਣੇ ਤਾਰੇ ਨਿਮਾਣੇ ਦਰਜੀਆ ਨੇ
Monday, 13 April 2015
Sunday, 12 April 2015
Friday, 10 April 2015
WC सेमीफाइनल में हार पर पहली बार बोले विराट- मेरे साथ बहुत बुरा किया, शर्म करो
- dainikbhaskar.com
- Apr 10, 2015, 15:49 PM IST
- Google Plus
- COMMENTS
1 of 7
Next

खेल डेस्क. टीम इंडिया के स्टार क्रिकेटर विराट कोहली ने वर्ल्ड कप 2015 के सेमीफाइनल मुकाबले में अपने प्रदर्शन को लेकर पहली बार प्रतिक्रिया दी है। उस मैच में विराट एक रन बना कर ही आउट हो गए थे। उनकी ऐसी परफॉर्मेंस के लिए उन पर और अनुष्का शर्मा पर खूब निशाना साधा गया था। शुक्रवार को विराट ने कहा कि उनके साथ बहुत बुरा बर्ताव किया गया और इससे वह बहुत आहत हुए। ऐसा करने वालों को शर्म आनी चाहिए। विराट इस वक्त आईपीएल में बिजी हैं। वह रॉयल चैलेंजर्स बेंगलुरु के कप्तान हैं।
ये कहा विराट कोहली ने
विराट ने कहा, “मैं निजी तौर पर हार के बाद हुए बर्ताव से बहुत निराश था। मैंने लगातार अच्छा प्रदर्शन किया, लेकिन एक मैच में असफल होने के कारण इस तरह की प्रतिक्रियाएं हुईं। इससे आप कई लोगों पर से विश्वास खो देते हैं।” उन्होंने सोशल मीडिया पर फैन्स द्वारा किए गए बर्ताव पर कहा, “मैं दुखी था। उन्हें शर्म आनी चाहिए।”
फैन्स ने साधा था अनुष्का-विराट पर निशाना
बता दें कि वर्ल्ड कप के सेमीफाइनल में विराट कोहली मात्र 1 रन बना सके थे। ऑस्ट्रेलिया से हार के बाद सोशल मीडिया पर विराट और उनकी गर्लफ्रेंड अनुष्का शर्मा को हार का सबसे बड़ा विलेन बताया गया था। ऑस्ट्रेलिया ने भारत को 95 रन से हराया था। सिडनी में हुए इस मैच में अनुष्का शर्मा पहुंची थीं, लेकिन विराट मैच में असफल रहे। इसके बाद अनुष्का को न सिर्फ विराट की असफलता, बल्कि टीम इंडियाकी हार को लेकर सोशल मीडिया पर टारगेट किया गया था। इस विवाद के बाद क्रिकेट और बॉलीवुड की हस्तियों ने अनुष्का-विराट का बचाव करते हुए उन्हें हार का जिम्मेदार बताए जाने को गलत बताया था।
आगे की स्लाइड्स में देखें, वर्ल्ड कप सेमीफाइनल मुकाबले में कोहली की खराब परफॉर्मेंस और भारत की हार के बाद विराट और अनुष्का पर तंज कसते वे विजुअल्स जो ट्विटर पर शेयर किए गए थे...
Subscribe to:
Posts (Atom)